ਸਰਦਾਰ ਸਿਰਾਂ ਤੋਂ ਪੱਗਾਂ ਲਹਾਈ ਫਿਰਦੇ
ਅੱਜ ਸ਼ੇਰ ਵੀ ਹਜਮਾਤਾਂ ਕਰਾਈ ਫਿਰਦੇ
ਰੰਗ ਚੜਿਆ ਅਨੋਖਾ ਸਾਡੇ ਨੋਜਵਾਨਾਂ ਉੱਤੇ
ਇਹ ਗੁਰਾਂ ਦੀਆਂ ਸ਼ਾਨਾ ਭੁਲਾਈ ਫਿਰਦੇ
ਬੇਗਾਨਿਆਂ ਨੂੰ ਕੀ ਸਿਖਾਂਵਾਗੇ ਸਿਖੀ ਬਾਰੇ
ਅੱਸੀਂ ਆਪ ਹੀ ਸਿਖੀ ਭੁਲਾਈ ਕਿਰਦੇ
ਅੱਜ ਸ਼ੇਰ ਵੀ ਹਜਮਾਤਾਂ ਕਰਾਈ ਫਿਰਦੇ
ਰੰਗ ਚੜਿਆ ਅਨੋਖਾ ਸਾਡੇ ਨੋਜਵਾਨਾਂ ਉੱਤੇ
ਇਹ ਗੁਰਾਂ ਦੀਆਂ ਸ਼ਾਨਾ ਭੁਲਾਈ ਫਿਰਦੇ
ਬੇਗਾਨਿਆਂ ਨੂੰ ਕੀ ਸਿਖਾਂਵਾਗੇ ਸਿਖੀ ਬਾਰੇ
ਅੱਸੀਂ ਆਪ ਹੀ ਸਿਖੀ ਭੁਲਾਈ ਕਿਰਦੇ



