ਪਿਆਰ ਬਿਨ ਜਿੰਦਗੀ ਬਤੀਤ ਨੀ ਹੁੰਦੀ,
ਜੇ ਹੋਵੇ ਸੱਚਾ ਪਿਆਰ ਤਾ ਉਸਦੀ ਰੀਸ ਨੀ ਹੁੰਦੀ!
ਜੇ ਕਰਨਾ ਹੈ ਤਾ ਰੱਬ ਨਾਲ ਪਿਆਰ ਕਰ ਲੋ,
ਉਸ ਪਿਆਰ ਚ ਧੌਖੇ ਜਿਹੀ ਕੌਈ ਚੀਜ਼ ਨਹੀ ਹੁੰਦੀ!!!
ਜੇ ਹੋਵੇ ਸੱਚਾ ਪਿਆਰ ਤਾ ਉਸਦੀ ਰੀਸ ਨੀ ਹੁੰਦੀ!
ਜੇ ਕਰਨਾ ਹੈ ਤਾ ਰੱਬ ਨਾਲ ਪਿਆਰ ਕਰ ਲੋ,
ਉਸ ਪਿਆਰ ਚ ਧੌਖੇ ਜਿਹੀ ਕੌਈ ਚੀਜ਼ ਨਹੀ ਹੁੰਦੀ!!!