ਹੁਣ ਯਾਰ ਫਾਸਲੇ ਮੰਗਦੇ ਨੇ....

ਕਦੇ ਤਕਿਆਂ ਬਿਨਾ ਨਹੀਂ ਸੀ ਰਹ ਸਕਦੇ
ਹੁਣ ਅਖ ਬਚਾ ਕੇ ਲੰਘਦੇ ਨੇ...
ਕੁਝ ਗਰੂਰ ਲੁਕਾ ਕੇ ਪਲਕਾਂ ਵਿਚ
ਹੁਣ ਨਜ਼ਰ ਮਿਲਾਉਣੋ ਸੰਗਦੇ ਨੇ...
ਜਿਨਾ ਨਾਲ ਚਲਦੇ ਸੀ ਸਾਹ ਸਾਡੇ 

ਸਾਡੀ ਜਾਨ ਸੂਲੀ ਤੇ ਟੰਗਦੇ ਨੇ...
ਇੱਕ ਉਮਰ ਬਿਤਾ ਕੇ ਬੁਕਲ ਵਿਚ 

ਹੁਣ ਯਾਰ ਫਾਸਲੇ ਮੰਗਦੇ ਨੇ....