ਤਸਵੀਰ ਓਹਦੀ ਨੂੰ ਜਾਂ ਪਾਣੀ

ਦਿਲ ਵਿਚ ਡੇਰਾ ਲਾ ਕੇ ਬੈਠ ਗਈ

ਅਜ ਫਿਰ ਇਕ ਯਾਦ ਪੁਰਾਣੀ

ਦਿਲ ਭਰ ਆਇਆ ਮੇਰਾ

ਮੈਨੂ ਆਈ ਇਕ ਯਾਦ ਪੁਰਾਣੀ

ਦਸੋ ਨੈਣਾ ਵਿਚੋਂ ਕਿਹਨੂ ਕਢਾ

ਤਸਵੀਰ ਓਹਦੀ ਨੂੰ ਜਾਂ ਪਾਣੀ