ਕੋਸ਼ਿਸ਼ ਕਰਾਂਗਾ ਮੈਂ

ਸੂਰਜ ਨੇ ਪੁੱਛਿਆ ਕਿ ''ਹੈ ਕੋਈ ਜੋ ਮੇਰੇ ਛੁਪਣ ਤੋਂ ਬਾਅਦ ਰੋਸ਼ਨੀ ਕਰੇਗਾ ?
ਇਕ ਨਿੱਕੇ ਜਿਹੇ ਦੀਵੇ ਨੇ ਕਿਹਾ '' ਕੋਸ਼ਿਸ਼ ਕਰਾਂਗਾ ਮੈਂ '!!!!!!