ਲੋਕ ਹੁੰਦੇ ਨੇ "ਹੰਝੂਆ" ਦੀ ਤਰਾ,

ਕਦੇ ਲੱਗਿਆ ਕਿ ਓਹ ਸਾਨੂੰ "ਸਤਾ" ਰਹੇ ਨੇ,,,,
ਕਦੇ ਲੱਗਿਆ ਕਿ ਓਹ "ਕਰੀਬ" ਆ ਰਹੇ ਨੇ,,,,
ਕੁਝ ਲੋਕ ਹੁੰਦੇ ਨੇ "ਹੰਝੂਆ" ਦੀ ਤਰਾ,,,
ਪਤਾ ਈ ਨੀ ਲੱਗਦਾ "ਸਾਥ" ਦੇ ਰਹੇ ਨੇ ਯਾ "ਛੱਡ" ਕੇ ਜਾ ਰਹੇ ਨੇ,,,,