"YAARA" ਲਗਦੀ ਏ ਯਾਰੀ ਤੇਰੀ

ਮਿਲਦੇ ਰਹਿਨ ਯਾਰ ਤੇਰੇ ਵਰਗੇ ,
ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ ,
ਜੇ ਆ ਜਾਵੇ ਟੋਇਆ ਕੋਈ ,
ਤਾਂ ਡਿਗ ਕੇ ਆਪ ਵਖਓਂਦੇ ਨੇ ,
ਆ ਜਾਵੇ ਪੈਰ ਕੰਡਿਆਂ ਤੇ ਮੇਰਾ ,
ਤਾਂ ਦਰਦ ਨਾਲ ਕੁਰਲਾਓਂਦੇ ਨੇ ,
ਜੇ ਠੇਡਾ ਖਾ ਕੇ ਡਿਗ ਪਵਾਂ ,

ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ ,
"YAARA" ਲਗਦੀ ਏ ਯਾਰੀ ਤੇਰੀ ,
ਜਿਉਂ ਠੰਡੀ ਹਵਾ ਦੇ ਬੁਲੇ ਅਓਂਦੇ ਨੇ ...