ਜਿਸ ਦਿਨ ਬੰਦ ਹੋਣਗੀਆਂ ਮੇਰੀਆ ਅੱਖੀਆ

ਜਿਸ ਦਿਨ ਬੰਦ ਹੋਣਗੀਆਂ ਮੇਰੀਆ ਅੱਖੀਆ ,
ਕਈ ਅੱਖਾ ਚ ਹੰਝੂ ਬਰਸਣਗੇ ,
ਜੋ ਕਹਿੰਦੇ ਨੇ ਬਹੁਤ ਤੰਗ ਕਰਦਾ ਹੈ,
ਸ਼ਇਦ ਫਿਰ ਉਹ ਮੇਰੀ ਇਕ ਝਲਕ ਲਈ ਵੀ ਤਰਸਣਗੇ!