♥ ਜਿੰਨਾ ਅੱਖਾ ਵਿੱਚ ਤੇਰੀ ਯਾਦ ਵਸੀ,
ਉਨਾ ਅੱਖਾ ਨੂੰ ਅੱਜ ਤੇਰੇ ਲਈ ਬਰਸਦੇ ਵੇਖਿਆ,
ਕਦੇ ਤੇਰੇ ਨਾਲ ਹਰ ਪੱਲ ਗੁਜ਼ਾਰਦੇ ਸੀ ਅਸੀ,
ਅੱਜ ਖੁਦ ਨੂੰ ਉਹਨਾ ਪੱਲਾ ਲਈ ਤਰਸਦੇ ਵੇਖਿਆ,
ਉਨਾ ਅੱਖਾ ਨੂੰ ਅੱਜ ਤੇਰੇ ਲਈ ਬਰਸਦੇ ਵੇਖਿਆ,
ਕਦੇ ਤੇਰੇ ਨਾਲ ਹਰ ਪੱਲ ਗੁਜ਼ਾਰਦੇ ਸੀ ਅਸੀ,
ਅੱਜ ਖੁਦ ਨੂੰ ਉਹਨਾ ਪੱਲਾ ਲਈ ਤਰਸਦੇ ਵੇਖਿਆ,



