ਇੱਕ ਬੂੰਦ ਅੱਖ ਦਾ ਪਾਣੀ ਹਾਂ ਮੈਂ..


ਜੇਕਰ ਰੱਖ ਸਕੇਂ ਤਾਂ ਇੱਕ ਨਿਸ਼ਾਨੀ ਹਾਂ ਮੈਂ,
ਜੇਕਰ ਗੁਆ ਦੇਵੇਂ ਤਾਂ ਇੱਕ ਕਹਾਣੀ ਹਾਂ ਮੈਂ,
ਚਾਹ ਕੇ ਵੀ ਰੋਕ ਨਾਂ ਸਕੀ ਜਿਸਨੂੰ ਸਾਰੀ ਦੁਨੀਆਂ,
uiuiuiu.jpg  

ਉਹ ਇੱਕ ਬੂੰਦ ਅੱਖ ਦਾ ਪਾਣੀ ਹਾਂ ਮੈਂ..